BREAKING 
*SFJ OFFERS Rs. 51 LAKH REWARD TO “STORM & STOP” DILJIT DOSANJH’S 1 NOVEMBER SHOW IN DELHI*
_*“I ask Sri Akal Takht Sahib, SGPC and DSGMC: WOULD it be justified for a Guru’s Sikh to pick up arms for Justice against the perpetrators of 1984 Sikh Genocide?”*_
_*“Delhi’s Widow Colony, home to hundreds of Sikh women who were raped in 1984, will bleed once again if Diljit’s 1 November show continues.” — Pannun*_
Secessionist group *Sikhs For Justice (SFJ) has offered a Rs. 51 lakh reward to “Storm and Stop” Diljit Dosanjh’s 1 November show at JLN Stadium in Delhi* , challenging the decision to hold a celebratory concert on a date commemorated globally as *“Sikh Genocide Day.”*
_*“1 November is Sikh Genocide Day. A day marked by genocidal violence against Sikhs cannot be normalized as a day of celebration.*_ Diljit is choosing to perform in Delhi — *the very city where, on 1 November 1984, thousands of Sikhs were burned alive with tyres around their necks, women were gang-raped, and Gurdwaras were attacked and destroyed,”* stated SFJ General Counsel Gurpatwant Singh Pannun in a video message.
_*“First embracing Bachchan, who gave the ‘Blood for Blood’ call on 31 October 1984, and now performing in Delhi on 1 November — Diljit is continuing the normalization and rehabilitation of the perpetrators of the 1984 Sikh Genocide,”*_ added Pannun.
Invoking the declaration of *Sri Akal Takht Sahib, the highest temporal seat of the Sikhs, recognizing the November 1984 killings as the Sikh Genocide,* Pannun asked:
*“I ask Sri Akal Takht Sahib, SGPC and DSGMC:*
*CAN Sikhs justify Diljit’s action of performing a celebratory show in Delhi on Sikh Genocide Day?*
*AND*
*WOULD it be justified for a Guru’s Sikh to pick up arms for justice against the perpetrators of 1984 Sikh Genocide?”*
BREAKING 
*SFJ ਵੱਲੋਂ ਦਿਲਜੀਤ ਦੋਸਾਂਝ ਦਾ 1 ਨਵੰਬਰ ਦਾ ਦਿੱਲੀ ਸ਼ੋਅ “STORM & STOP” ਕਰਨ ਲਈ 51 ਲੱਖ ਰੁਪਏ ਦੇ ਇਨਾਮ ਦਾ ਐਲਾਨ*
_*“ਮੈਂ ਸ੍ਰੀ ਅਕਾਲ ਤਖ਼ਤ ਸਾਹਿਬ, SGPC ਅਤੇ DSGMC ਨੂੰ ਪੁੱਛਦਾ ਹਾਂ: ਕੀ ਦਿਲਜੀਤ ਤੋਂ ਬਦਲਾ ਲੈਣ ਲਈ ਕਿਸੇ ਗੁਰੂ ਦੇ ਸਿੱਖ ਵੱਲੋਂ ਹਥਿਆਰ ਚੁੱਕਣਾ ਜਾਇਜ਼ ਹੋਵੇਗਾ?”*_
_*“ਦਿੱਲੀ ਦੀ ‘ਵਿਧਵਾ ਕਾਲੋਨੀ’, ਜਿੱਥੇ 1984 ਵਿੱਚ ਜਬਰ-ਜਨਾਹ ਦਾ ਸ਼ਿਕਾਰ ਹੋਈਆਂ ਸੈਂਕੜੇ ਸਿੱਖ ਔਰਤਾਂ ਰਹਿੰਦੀਆਂ ਹਨ, ਦੇ ਜ਼ਖ਼ਮ ਇੱਕ ਵਾਰ ਫਿਰ ਹਰੇ ਹੋ ਜਾਣਗੇ ਜੇ ਦਿਲਜੀਤ ਦਾ 1 ਨਵੰਬਰ ਦਾ ਸ਼ੋਅ ਹੁੰਦਾ ਹੈ।” — ਪੰਨੂ*_
ਵੱਖਵਾਦੀ ਜਥੇਬੰਦੀ *ਸਿੱਖਸ ਫਾਰ ਜਸਟਿਸ (SFJ) ਨੇ ਦਿੱਲੀ ਦੇ JLN ਸਟੇਡੀਅਮ ਵਿੱਚ ਦਿਲਜੀਤ ਦੋਸਾਂਝ ਦੇ 1 ਨਵੰਬਰ ਦੇ ਸ਼ੋਅ ਨੂੰ “Storm and Stop” ਕਰਨ ਲਈ 51 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।* SFJ ਨੇ ਉਸ ਦਿਨ ਦਿੱਲੀ ਵਿੱਚ ਜਸ਼ਨ ਵਾਲਾ ਸ਼ੋਅ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਨੂੰ ਦੁਨੀਆ ਭਰ ਵਿੱਚ *“ਸਿੱਖ ਨਸਲਕੁਸ਼ੀ ਦਾ ਦਿਨ”* ਵਜੋਂ ਯਾਦ ਕੀਤਾ ਜਾਂਦਾ ਹੈ।
SFJ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ, _*“1 ਨਵੰਬਰ ਸਿੱਖ ਨਸਲਕੁਸ਼ੀ ਦਾ ਦਿਨ ਹੈ। ਸਿੱਖਾਂ ਖ਼ਿਲਾਫ਼ ਹੋਈ ਨਸਲਕੁਸ਼ੀ ਨਾਲ ਜੁੜੇ ਇਸ ਦਿਨ ਨੂੰ ਜਸ਼ਨ ਦੇ ਦਿਨ ਵਜੋਂ ਆਮ ਨਹੀਂ ਬਣਾਇਆ ਜਾ ਸਕਦਾ*_ । ਦਿਲਜੀਤ ਉਸੇ ਦਿੱਲੀ ਵਿੱਚ ਸ਼ੋਅ ਕਰਨ ਜਾ ਰਿਹਾ ਹੈ, ਜਿੱਥੇ *1 ਨਵੰਬਰ 1984 ਨੂੰ ਹਜ਼ਾਰਾਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਜਿਉਂਦਾ ਸਾੜਿਆ ਗਿਆ, ਸਿੱਖ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਕੀਤੇ ਗਏ ਅਤੇ ਗੁਰਦੁਆਰਾ ਸਾਹਿਬਾਨ ਉੱਤੇ ਹਮਲੇ ਕਰਕੇ ਉਨ੍ਹਾਂ ਨੂੰ ਤਬਾਹ ਕੀਤਾ ਗਿਆ।”*
ਪੰਨੂ ਨੇ ਅੱਗੇ ਕਿਹਾ, _*“ਪਹਿਲਾਂ ਬੱਚਨ ਨੂੰ ਗਲੇ ਲਗਾਉਣਾ, ਜਿਸ ਨੇ 31 ਅਕਤੂਬਰ 1984 ਨੂੰ ‘ਖੂਨ ਦਾ ਬਦਲਾ ਖੂਨ’ ਦਾ ਸੱਦਾ ਦਿੱਤਾ ਸੀ, ਅਤੇ ਹੁਣ 1 ਨਵੰਬਰ ਨੂੰ ਦਿੱਲੀ ਵਿੱਚ ਸ਼ੋਅ ਕਰਨਾ — ਦਿਲਜੀਤ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਮੁੜ ਕਬੂਲਯੋਗ ਬਣਾਉਣ ਅਤੇ ਉਨ੍ਹਾਂ ਦੇ ਕੀਤੇ ਨੂੰ ਆਮ ਗੱਲ ਬਣਾ ਕੇ ਪੇਸ਼ ਕਰਨ ਦਾ ਸਿਲਸਿਲਾ ਜਾਰੀ ਰੱਖ ਰਿਹਾ ਹੈ।”*_
*ਸਿੱਖਾਂ ਦੇ ਸਰਵਉੱਚ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਨੂੰ “ਸਿੱਖ ਨਸਲਕੁਸ਼ੀ”* ਕਰਾਰ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਪੰਨੂ ਨੇ ਪੁੱਛਿਆ:
_*“ਮੈਂ ਸ੍ਰੀ ਅਕਾਲ ਤਖ਼ਤ ਸਾਹਿਬ, SGPC ਅਤੇ DSGMC ਨੂੰ ਪੁੱਛਦਾ ਹਾਂ:*_
*ਕੀ ਸਿੱਖ, ਸਿੱਖ ਨਸਲਕੁਸ਼ੀ ਵਾਲੇ ਦਿਨ ਦਿੱਲੀ ਵਿੱਚ ਦਿਲਜੀਤ ਵੱਲੋਂ ਜਸ਼ਨ ਵਾਲਾ ਸ਼ੋਅ ਕਰਨ ਨੂੰ ਜਾਇਜ਼ ਠਹਿਰਾ ਸਕਦੇ ਹਨ?*
*ਅਤੇ*
*ਕੀ ਦਿਲਜੀਤ ਤੋਂ ਬਦਲਾ ਲੈਣ ਲਈ ਕਿਸੇ ਗੁਰੂ ਦੇ ਸਿੱਖ ਵੱਲੋਂ ਹਥਿਆਰ ਚੁੱਕਣਾ ਜਾਇਜ਼ ਹੋਵੇਗਾ?”*